Home » photogallery » international » JEFF BEZOS EX WIFE MACKENZIE SCOTT MARRIES TO TEACHER DAN JEWETT IN SEATTLE

Pics: ਤਲਾਕ ਤੋਂ ਬਾਅਦ ਜੇਫ ਬੇਜੋਸ ਦੀ ਸਾਬਕਾ ਪਤਨੀ ਮੈਕੇਂਜੀ ਸਕਾਟ ਨੇ ਸਾਇੰਸ ਅਧਿਆਪਕ ਨਾਲ ਕਰਵਾਇਆ ਵਿਆਹ

ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਦੀ ਸਾਬਕਾ ਪਤਨੀ ਮੈਕੈਂਜ਼ੀ ਸਕਾਟ ਨੇ ਦੂਜਾ ਵਿਆਹ ਕਰਵਾ ਲਿਆ ਹੈ। ਬੇਜੋਸ ਨਾਲ ਤਲਾਕ ਤੋਂ ਬਾਅਦ ਉਨ੍ਹਾਂ ਅਮਰੀਕਾ ਦੇ ਸੀਏਟਲ ਵਿੱਚ ਸਾਇੰਸ ਅਧਿਆਪਕ ਡੈਨ ਜੁਵੇਟ ਨਾਲ ਸ਼ਾਦੀ ਕੀਤੀ ਹੈ। ਇਸਦੀ ਘੋਸ਼ਣਾ ਉਸਦੇ ਪਤੀ ਡੈਨ ਨੇ ਇੱਕ ਚੈਰੀਟੇਬਲ ਵੈਬਸਾਈਟ ਦੇ ਜ਼ਰੀਏ ਕੀਤੀ ਹੈ।

  • |