Home » photogallery » international » KNOW WHO IS CAMILLA PARKER WHO DESERVES KOHINOOR DIAMOND RUP AS

Kohinoor Diamond Next Queen Camilla: ਬ੍ਰਿਟੇਨ ਦੀ ਮਹਾਰਾਣੀ ਕੈਮਿਲਾ ਪਾਰਕਰ ਕੌਣ? ਕੋਹਿਨੂਰ ਹੀਰੇ ਦੀ ਬਣੇਗੀ ਹੱਕਦਾਰ

Kohinoor Diamond Next Queen Camilla Parker: ਸਕਾਟਲੈਂਡ ਦੇ ਬਾਲਮੋਰਲ 'ਚ ਮਹਾਰਾਣੀ ਐਲਿਜ਼ਾਬੈਥ ਦੂਜੀ (Queen Elizabeth II) ਦੇ ਦਿਹਾਂਤ ਤੋਂ ਬਾਅਦ ਮਹਾਰਾਣੀ ਕੈਮਿਲਾ ਪਾਰਕਰ ਦਾ ਨਾਂ ਚਰਚਾ ਵਿੱਚ ਹੈ। ਜਾਣਕਾਰੀ ਮੁਤਾਬਿਕ ਕੈਮਿਲਾ ਕੋਹਿਨੂਰ ਹੀਰੇ ਦੀ ਹੱਕਦਾਰ ਬਣੇਗੀ। ਹਰ ਕਿਸੇ ਦੇ ਮਨ ਵਿੱਚ ਇਹੀ ਸਵਾਲ ਹੈ ਕਿ ਕੋਹਿਨੂਰ ਤਾਜ ਉੱਤੇ ਕਿਸ ਦਾ ਹੱਕ ਹੋਵੇਗਾ?

  • |