Home » photogallery » international » MAN GOES VIRAL BY POSTING HIS DINNER PLATE 30000 FOLLOWERS WAIT FOR POST GH KS

Viral Post: ਰਾਤੋ-ਰਾਤ ਵਾਇਰਲ ਹੋਈ ਖਾਣੇ ਦੀ ਇਹ ਪਲੇਟ, ਰੋਜ਼ਾਨਾ 30 ਹਜ਼ਾਰ ਲੋਕ ਕਰਦੇ ਹਨ ਉਡੀਕ

Man Goes Viral By Posting Dinner: ਸੋਸ਼ਲ ਮੀਡੀਆ 'ਤੇ ਲੋਕ ਕਦੋਂ, ਕੀ ਪਸੰਦ ਕਰਦੇ ਹਨ, ਕਿਹਾ ਨਹੀਂ ਜਾ ਸਕਦਾ। ਹੁਣ ਤੁਸੀਂ ਦੱਸੋ, ਕਿਸੇ ਦੇ ਡਿਨਰ ਵਿੱਚ ਅਜਿਹਾ ਕੀ ਹੋ ਸਕਦਾ ਹੈ ਕਿ ਹਜ਼ਾਰਾਂ ਲੋਕ ਉਸਨੂੰ ਦੇਖਣ ਲਈ ਇੰਤਜ਼ਾਰ ਕਰਨ। ਇੰਗਲੈਂਡ (England News) ਦੇ ਸ਼ੈਫੀਲਡ 'ਚ ਰਹਿਣ ਵਾਲਾ ਜੇਸਨ ਜੋਵਾਨੋਵਿਕ (Jason Jovanovic) ਉਹ ਸ਼ਖਸ ਹੈ ਜਿਸ ਦੀ ਡਿਨਰ ਪਲੇਟ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੋਈ ਹੈ। ਇੰਸਟਾਗ੍ਰਾਮ 'ਤੇ ਉਸ ਦੇ 30,000 ਫਾਲੋਅਰਜ਼ ਉਸ ਦਾ ਖਾਣਾ ਦੇਖਣ ਲਈ ਇੰਤਜ਼ਾਰ ਕਰਦੇ ਹਨ।