Home » photogallery » international » MISS WORLD 2021 FIRST RUNNER UP SHREE SAINI KNOW ABOUT INDO AMERICAN CONTESTANT

Miss World 2021 ਸ਼੍ਰੀ ਸੈਣੀ ਬਣੀ ਭਾਰਤ ਦੀ ਪਹਿਲੀ ਰਨਰ-ਅੱਪ, ਜਾਣੋ ਇੰਡੋ-ਅਮਰੀਕਨ ਮਾਡਲ ਬਾਰੇ

'ਮਿਸ ਵਰਲਡ 2021' (Miss World 2021) ਦੀ ਪਹਿਲੀ ਉਪ ਜੇਤੂ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਭਾਰਤੀ-ਅਮਰੀਕੀ ਸ਼੍ਰੀ ਸੈਣੀ (Indo-American Shree Saini) ਸੀ। ਉਨ੍ਹਾਂ ਦੀ ਪੋਲੈਂਡ ਦੀ ਜੇਤੂ ਕੈਰੋਲੀਨਾ ਬਿਲਾਵਸਕਾ ਨਾਲ ਸਖ਼ਤ ਟੱਕਰ ਸੀ। ਇੱਥੇ ਅਸੀਂ ਤੁਹਾਨੂੰ ਸ਼੍ਰੀ ਸੈਣੀ (Who Is Shree Saini) ਕੌਣ ਹਨ ਬਾਰੇ ਦੱਸਣ ਜਾ ਰਹੇ ਹਾਂ।

  • |