Home » photogallery » international » MODEL BRAIN DAMAGED PRETZEL ALLERGIC AWARDED 29 5 MILLION DOLLAR IN A CIVIL LAWSUIT

ਪੀਨਟ ਬਟਰ ਖਾਂਦੇ ਹੀ ਖ਼ੂਬਸੂਰਤ ਮਾਡਲ ਨੂੰ ਹੋਇਆ ਅਧਰੰਗ, ਹੁਣ ਹਰਜਾਨੇ ਵਜੋਂ ਕੰਪਨੀ ਤੋਂ ਮਿਲਣਗੇ 222 ਕਰੋੜ ਰੁਪਏ

ਸਾਲ 2013 ਵਿੱਚ ਅਮਰੀਕੀ ਮਾਡਲ(model Chantel Giacalone) ਨੂੰ ਪੀਨਟ ਬਟਰ ਪ੍ਰੀਟੇਜ਼ਲ(peanut butter pretzel) ਖਾਣ ਤੋਂ ਬਾਅਦ ਬਰੇਨ ਡੇਮੇਜ(brain damage) ਦਾ ਅਟੈਕ ਹੋ ਗਿਆ ਸੀ। ਅੱਠ ਸਾਲ ਬਿਸਤਰ ਤੋਂ ਪਈ ਇਸ ਮਾਡਲ ਨੂੰ ਹੁਣ ਕੰਪਨੀ ਪਰਿਵਾਰਨ ਨੂੰ ਕਰੀਬ 222 ਕਰੋੜ ਦਾ ਹਰਜਾਨਾ ਅਦਾ ਕਰੇਗੀ।

  • |