Home » photogallery » international » MONKEYS NERVOUS JUST LIKE HUMANS AMERICAN SCIENTIST LATEST STUDY

ਅਮਰੀਕੀ ਵਿਗਿਆਨੀ ਦਾ ਦਾਅਵਾ - ਮਨੁੱਖਾਂ ਵਾਂਗ ਬਾਂਦਰਾਂ ਨੂੰ ਵੀ ਹੁੰਦੈ ਤਣਾਅ, ਘੁਟਣ ਵੀ ਮਹਿਸੂਸ ਕਰਦੇ ਹਨ

ਅਮਰੀਕਾ (America) ਦੀ ਪਿਟਸਬਰਗ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਕਿ ਜਦੋਂ ਪਰਫਾਰਮੈਂਸ ਦਾ ਦਬਾਅ ਵਧਦਾ ਹੈ ਤਾਂ ਬਾਂਦਰ ਵੀ ਘੁਟਣ ਮਹਿਸੂਸ ਕਰਦੇ ਹਨ। ਜਦੋਂ ਇਨਾਮ ਜਿੱਤਣ ਦੀ ਗੱਲ ਆਉਂਦੀ ਹੈ ਤਾਂ ਦਬਾਅ ਵਧਦਾ ਹੈ।

  • |