Home » photogallery » international » MOUNTAINEER SHERPA KAMI RITA CANCELS TO CLIMB EVEREST FOR THE 26TH TIME DUE TO NIGHTMARE

ਮਾਊਂਟੇਨੇਅਰ 26 ਵੀਂ ਵਾਰ ਐਵਰੇਸਟ 'ਤੇ ਚੜ੍ਹਨ ਜਾ ਰਿਹਾ ਸੀ, 'ਰੱਬ 'ਨੇ ਮਨ੍ਹਾ ਕੀਤਾ ਤਾਂ ਅੱਧੇ ਰਸਤੇ ਵਾਪਸ ਪਰਤ ਆਇਆ

ਮਾਉਨਟੇਨਰ ਸ਼ੇਰਪਾ ਨੇ ਵਿਸ਼ਵ ਦੀ ਸਭ ਤੋਂ ਵੱਡੀ ਪਹਾੜੀ ਚੋਟੀ 'ਤੇ ਚੜ੍ਹਨ ਦਾ ਰਿਕਾਰਡ ਬਣਾਇਆ ਹੈ, ਪਰ ਇੱਕ ਸੁਪਨੇ ਦੇ ਕਾਰਨ ਉਨ੍ਹਾਂ 26ਵੀਂ ਵਾਰ ਮਾਉਂਟ ਐਵਰੈਸਟ 'ਤੇ ਚੜ੍ਹਨ ਦੀ ਆਪਣੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ।

  • |