Home » photogallery » international » MYANMAR PLANE PASSENGER IS SHOT IN MID AIR AFTER AIRCRAFT FIRED AT FROM GROUND KS

OMG! ਜ਼ਮੀਨ ਤੋਂ ਚਲਾਈ ਗੋਲੀ, 3500 ਫੁੱਟ ਉਡਦੇ ਜਹਾਜ਼ 'ਚ ਬੈਠੇ ਯਾਤਰੀ ਨੂੰ ਲੱਗੀ

MID-AIR SHOOTING: ਮਿਆਂਮਾਰ ਨੈਸ਼ਨਲ ਏਅਰਲਾਈਨਜ਼ ਦੇ ਜਹਾਜ਼ ਵਿੱਚ 63 ਯਾਤਰੀ ਸਵਾਰ ਸਨ। ਪੂਰਬੀ ਰਾਜ ਕਾਯਾ ਦੀ ਰਾਜਧਾਨੀ ਲੋਇਕਾਵ ਵਿਖੇ ਉਤਰਨ ਵਾਲੀ ਸੀ। ਮਿਆਂਮਾਰ ਦੀ ਫੌਜੀ ਸਰਕਾਰ ਨੇ ਬਾਗੀ ਬਲਾਂ 'ਤੇ ਜਹਾਜ਼ 'ਤੇ ਗੋਲੀਬਾਰੀ ਕਰਨ ਦਾ ਦੋਸ਼ ਲਗਾਇਆ ਹੈ

  • |