Home » photogallery » international » NASA ASTRONAUTS MAKE SPACE TACOS WITH GREEN CHILLI GROWN ON INTERNATIONAL SPACE STATION

Pictures: ਐਸਟ੍ਰੋਨਾਟਸ ਨੇ ਪੁਲਾੜ 'ਚ ਮਿਰਚ ਉਗਾਈ, ਫੇਰ ਹਵਾ 'ਚ ਸੁਆਦਲੀ ਡਿਸ਼ ਬਣਾਈ

Space Tacos: ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (International Space Station) ਵਿੱਚ ਪੁਲਾੜ ਯਾਤਰੀ ਹਰ ਰੋਜ਼ ਕੋਈ ਨਾ ਕੋਈ ਨਵਾਂ ਪ੍ਰਯੋਗ ਕਰਦੇ ਰਹਿੰਦੇ ਹਨ। ਉਨ੍ਹਾਂ ਲੰਬੇ ਪ੍ਰਯੋਗ ਤੋਂ ਬਾਅਦ ਪੁਲਾੜ 'ਚ ਹਰੀ ਮਿਰਚ (Green Chill grown in Space) ਉਗਾਈ ਹੈ। ਇਹ ਮਿਰਚਾਂ ਸ਼ਿਮਲਾ ਮਿਰਚਾਂ ਅਤੇ ਮੋਟੀ ਮਿਰਚਾਂ ਵਰਗੀਆਂ ਹੁੰਦੀਆਂ ਹਨ। ਪੁਲਾੜ ਯਾਤਰੀਆਂ ਆਪਣੀ ਵਾਢੀ ਦੀ ਕਟਾਈ ਤੋਂ ਬਾਅਦ ਆਪਣੇ ਲਈ ਇੱਕ ਟੈਕੋ ਪਾਰਟੀ ਦਾ ਆਯੋਜਨ ਕੀਤਾ। ਪੁਲਾੜ ਯਾਤਰੀ ਮੇਗਨ ਮੈਕਆਰਥਰ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਧਰਤੀ ਤੋਂ ਇੰਨੀ ਦੂਰੀ 'ਤੇ ਉਗਾਈਆਂ ਵਿਲੱਖਣ ਮਿਰਚਾਂ ਤੋਂ ਬਣੇ ਟੈਕੋਜ਼ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਬਹੁਤ ਹੀ ਸ਼ਾਨਦਾਰ ਹਨ।