Home » photogallery » international » NASA JAMES WEBB TELESCOPE RELEASES IMAGES OF OUR SOLAR SYSTEM SHOWING JUPITER AND ITS MOON DG AS

ਨਾਸਾ ਦੀ ਟੈਲੀਸਕੋਪ ਨੇ ਦਿਖਾਇਆ ਸੋਲਰ ਸਿਸਟਮ, ਜੁਪੀਟਰ ਦੀਆਂ ਇਹ ਤਸਵੀਰਾਂ ਕਰ ਦੇਣਗੀਆਂ ਹੈਰਾਨ

ਅਮਰੀਕਾ ਦੀ ਸਪੇਸ ਏਜੰਸੀ ਨਾਸਾ ਕੋਲ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਦੂਰਬੀਨ ਹੈ। ਜੇਮਸ ਵੈਬ ਸਪੇਸ ਟੈਲੀਸਕੋਪ ਨੇ ਹਾਲ ਹੀ ਵਿੱਚ ਬ੍ਰਹਿਮੰਡ ਦੀਆਂ ਬਹੁਤ ਸੁੰਦਰ ਰੰਗੀਨ ਤਸਵੀਰਾਂ ਲਈਆਂ ਹਨ। ਹੁਣ ਇਸ ਟੈਲੀਸਕੋਪ ਨੇ ਸੌਰ ਮੰਡਲ ਦੇ ਸਭ ਤੋਂ ਵੱਡੇ ਗ੍ਰਹਿ ਜੁਪੀਟਰ ਦੀਆਂ ਦੋ ਤਸਵੀਰਾਂ ਭੇਜੀਆਂ ਹਨ। ਇਨ੍ਹਾਂ ਨੂੰ ਨਾਸਾ ਨੇ ਟਵਿੱਟਰ 'ਤੇ ਸਾਂਝਾ ਕੀਤਾ ਹੈ। ਨਾਸਾ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਜੁਪੀਟਰ ਦੀਆਂ ਇਹ ਤਸਵੀਰਾਂ ਟੈਲੀਸਕੋਪ ਦੇ ਟੈਸਟਿੰਗ ਦੌਰਾਨ ਲਈਆਂ ਗਈਆਂ ਹਨ। (ਫੋਟੋ-ਨਾਸਾ)

  • |