Home » photogallery » international » NASA SHARES SPECIAL PICTURES OF PERSEVERANCE ROVER SHOWING AMAZING VIEW OF LANDING

NASA ਨੇ ਸ਼ੇਅਰ ਕੀਤੀ ਪਰਸੀਵਰੇਂਸ ਰੋਵਰ ਦੀ ਖਾਸ ਤਸਵੀਰਾਂ, ਮੰਗਲ 'ਤੇ ਦਿਸਿਆ ਲੈਡਿੰਗ ਦਾ ਵਿਲੱਖਣ ਨਜ਼ਾਰਾ

Pictures of Perseverance Rover: ਪੈਸੇਡੀਨਾ ਵਿੱਚ ਸਥਿਤ ਨਾਸਾ ਦੀ ਜੈੱਟ ਪ੍ਰੋਪਲੇਸ਼ਨ ਲੈਬ ਨੇ ਅਗਲੇ ਦਿਨਾਂ ਵਿੱਚ ਹੋਰ ਤਸਵੀਰਾਂ ਸਾਂਝੀਆਂ ਕਰਨ ਦਾ ਵਾਅਦਾ ਕੀਤਾ ਹੈ। ਇਸ ਸਮੇਂ ਦੌਰਾਨ ਲੈਬ ਇਕ ਆਡੀਓ ਰਿਕਾਰਡਿੰਗ ਵੀ ਭੇਜ ਸਕਦੀ । ਰੋਵਰ ਨੇ ਵੀਰਵਾਰ ਨੂੰ ਮੰਗਲ ਦੀ ਸਤ੍ਹਾ 'ਤੇ ਲੈਂਡਿੰਗ ਕੀਤੀ।

  • |