Home » photogallery » international » NEATHERLANDS HOLLANDS MOSTLY JAILS NOW CONVERTING IN LUXURY HOTELS

ਉਹ ਦੇਸ਼ ਜਿੱਥੇ ਦੀਆਂ ਜ਼ਿਆਦਾਤਰ ਜੇਲ੍ਹਾਂ ਹੁਣ ਆਲੀਸ਼ਾਨ ਹੋਟਲ ਬਣ ਗਈਆਂ ਹਨ

ਆਮ ਤੌਰ 'ਤੇ ਇਹ ਸੁਣਿਆ ਜਾਂਦਾ ਹੈ ਕਿ ਜ਼ਿਆਦਾਤਰ ਦੇਸ਼ਾਂ ਦੀਆਂ ਜੇਲ੍ਹਾਂ ਵਿਚ ਭੀੜ ਵੱਧ ਰਹੀ ਹੈ, ਉਥੇ ਲੋੜ ਨਾਲੋਂ ਵੱਧ ਕੈਦੀ ਹਨ। ਪਰ ਹਾਲੈਂਡ ਵਿਚ ਹੁਣ ਜੇਲ੍ਹਾਂ ਖਾਲੀ ਹਨ। ਜੁਰਮ ਦੀ ਦਰ ਬੁਰੀ ਤਰ੍ਹਾਂ ਡਿੱਗ ਗਈ ਹੈ, ਇਸ ਲਈ ਇੱਥੇ ਬਹੁਤ ਸਾਰੀਆਂ ਵੱਡੀਆਂ ਜੇਲ੍ਹਾਂ ਨੂੰ ਲਗਜ਼ਰੀ ਹੋਟਲਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਵੇਖੋ ਇਹ ਹੋਟਲ ਕਿਵੇਂ ਹਨ।

  • |