Home » photogallery » international » NEATHERLANDS WHERE NO CRIMINAL SO JAIL ARE GOING SHUT

ਉਹ ਦੇਸ਼ ਜਿੱਥੇ ਕੋਈ ਅਪਰਾਧੀ ਨਹੀਂ ਹਨ, ਇਸ ਲਈ ਜੇਲ੍ਹਾਂ ਬੰਦ ਕੀਤੀਆਂ ਜਾ ਰਹੀਆਂ ਹਨ

ਹੌਲੈਂਡ ਯੂਰਪ ਵਿੱਚ ਇੱਕ ਅਜਿਹਾ ਦੇਸ਼ ਹੈ ਜਿੱਥੇ ਜੁਰਮ ਨਹੀਂ ਹੁੰਦਾ ਹੈ। ਇੱਥੇ ਕੋਈ ਅਪਰਾਧੀ ਨਹੀਂ ਹਨ। ਪੁਲਿਸ ਵਿਭਾਗ ਅਤੇ ਜੇਲ੍ਹ ਵਿਭਾਗ ਕੀ ਕਰੇ ਦੋਵਾਂ ਵਿਚ ਜ਼ਿਆਦਾ ਕੰਮ ਨਹੀਂ ਹੁੰਦਾ। ਅਪਰਾਧੀਆਂ ਦੀ ਗਿਣਤੀ ਖਤਮ ਹੋਣ ਤੋਂ ਬਾਅਦ ਹੁਣ ਜੇਲ੍ਹਾਂ ਇੱਥੇ ਘੱਟ ਕੀਤੀਆਂ ਜਾ ਰਹੀਆਂ ਹਨ। ਕਈ ਜੇਲ੍ਹਾਂ ਬੰਦ ਹੋ ਚੁੱਕੀਆਂ ਹਨ।

  • |