Home » photogallery » international » NEW TALIBAN GOVERNMENT STRICT PUNISHMENT EXECUTIONS WILL RETURN MULLAH NOORUDDIN TURABI SAID

ਤਾਲਿਬਾਨ ਸਰਕਾਰ 'ਚ ਹੱਥ ਵੱਢੇ ਜਾਣਗੇ ਤੇ ਫਾਂਸੀ ਵੀ ਹੋਵੇਗੀ, ਪਰ ਨਵੇਂ ਅੰਦਾਜ਼ ਵਿਚ, ਜਾਣੋ

ਐਸੋਸੀਏਟਡ ਪ੍ਰੈਸ ਨੂੰ ਦਿੱਤੀ ਇੰਟਰਵਿਊ ਵਿੱਚ ਤੁਰਬੀ (Mullah Nooruddin Turabi) ਨੇ ਦੁਨੀਆ ਨੂੰ ਅਫਗਾਨਿਸਤਾਨ (Afghanistan) ਦੀ ਨਵੀਂ ਸਰਕਾਰ ਦੇ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਸਾਜ਼ਿਸ਼ ਰਚਣ ਨੂੰ ਲੈਕੇ ਚਿਤਾਵਨੀ ਵੀ ਦਿੱਤੀ ਹੈ। ਪਿਛਲੀ ਤਾਲਿਬਾਨ ਸਰਕਾਰ ਵਿੱਚ, ਮੌਤ ਦੀ ਸਜ਼ਾ ਆਮ ਤੌਰ 'ਤੇ ਸਟੇਡੀਅਮ ਵਿੱਚ ਦਿੱਤੀ ਜਾਂਦੀ ਸੀ।

  • |