Home » photogallery » international » OMANI CAVERS FIND SNAKES NO GENIES IN YEMEN WELL OF HELL SEE PICS

ਯਮਨ: 'ਨਰਕ ਦੇ ਰਸਤੇ' ਵਿੱਚ ਪਹਿਲੀ ਵਾਰ ਉਤਰੇ ਵਿਗਿਆਨੀ, 'ਭੂਤਾਂ-ਭ੍ਰੇਤਾਂ' ਦਾ ਖੁੱਲਿਆ ਰਾਜ਼

ਯਮਨ ਦੇ ਬਾਰਹੂਤ ਵਿੱਚ ਸਥਿਤ ਇਸ ਖੂਹ ਨੂੰ 'ਨਰਕ ਦਾ ਰਸਤਾ' ਕਿਹਾ ਜਾਂਦਾ ਹੈ। ਇਹ ਕਿਹਾ ਜਾਂਦਾ ਸੀ ਕਿ ਭੂਤਾਂ ਨੂੰ ਇੱਥੇ ਕੈਦ ਕੀਤਾ ਗਿਆ ਸੀ। ਇੱਥੋਂ ਤੱਕ ਕਿ ਇਹ ਕਿਹਾ ਜਾਂਦਾ ਹੈ ਕਿ ਜਿੰਨ ਅਤੇ ਭੂਤ ਇਸ ਦੇ ਅੰਦਰ ਰਹਿੰਦੇ ਹਨ। ਜਾਣੋ ਵਿਗਿਆਨੀਆਂ ਨੇ ਇਸਦੇ ਅੰਦਰ ਕੀ ਦੇਖਿਆ? (ਸਾਰੀਆਂ ਫੋਟੋਆਂ - AP)