Home » photogallery » international » OMG 25 YEARS OLD CHRISTINA OZTURK HAVE 22 BABIES SAYS STILL WANT ANOTHER 80 KIDS AK

ਘਰਵਾਲਾ 56 ਦਾ, 22 ਬੱਚੇ , 25 ਸਾਲਾ ਪਤਨੀ ਕਹਿੰਦੀ- ਹਾਲੇ 80 ਜਵਾਕ ਪੈਦਾ ਕਰਨ ਦੀ ਚਾਹਤ

25 ਸਾਲ ਦੀ ਉਮਰ ਵਿੱਚ 22 ਬੱਚੇ। ਤੁਹਾਨੂੰ ਯਕੀਨ ਨਹੀਂ ਹੋਵੇਗਾ ਪਰ ਇਹ 100% ਸੱਚ ਹੈ। ਇੰਨਾ ਹੀ ਨਹੀਂ 80 ਹੋਰ ਬੱਚੇ ਪੈਦਾ ਕਰਨ ਦੀ ਇੱਛਾ ਹੈ ਤਾਂ ਜੋ 105 ਦਾ ਟੀਚਾ ਹਾਸਲ ਕੀਤਾ ਜਾ ਸਕੇ। ਇਹ ਕ੍ਰਿਸਟੀਨਾ ਓਜ਼ਟਰਕ (Christina Ozturk) ਦੀ ਅਦੁੱਤੀ ਕਹਾਣੀ ਹੈ। ਕ੍ਰਿਸਟੀਨਾ ਨੇ ਇੱਕ ਵੱਡੇ ਪਰਿਵਾਰ ਦਾ ਸੁਪਨਾ ਦੇਖਿਆ ਸੀ। 56 ਸਾਲਾ ਅਰਬਪਤੀ ਗੈਲਿਪ (Galip) ਨਾਲ ਵਿਆਹ ਹੋਇਆ ਹੈ। ਸਾਲ 2014 'ਚ ਕ੍ਰਿਸਟੀਨਾ ਨੇ 17 ਸਾਲ ਦੀ ਉਮਰ 'ਚ ਬੇਟੀ ਨੂੰ ਜਨਮ ਦਿੱਤਾ ਸੀ। ਜਦੋਂ ਘਰ ਵਿੱਚ ਚੀਕਾਂ ਗੂੰਜਣ ਲੱਗੀਆਂ ਤਾਂ ਜੋੜੇ ਨੇ 105 ਤੋਂ ਵੱਧ ਬੱਚੇ ਪੈਦਾ ਕਰਨ ਦਾ ਫੈਸਲਾ ਕੀਤਾ। ਆਪਣੇ ਟੀਚੇ ਨੂੰ ਪੂਰਾ ਕਰਨ ਲਈ ਪਤੀ-ਪਤਨੀ ਨੇ ਸਰੋਗੇਸੀ ਦਾ ਰਾਹ ਚੁਣਿਆ। ਹੁਣ 25 ਸਾਲ ਦੀ ਉਮਰ ਵਿੱਚ 22 ਬੱਚੇ ਪੈਦਾ ਹੋ ਚੁੱਕੇ ਹਨ। ਘਰ ਹੁਣ ਚਿਲਡਰਨ ਹੋਮ ਵਰਗਾ ਲੱਗਦਾ ਹੈ।

  • |