Home » photogallery » international » PAKISTAN 100 YEARS OLD TEMPLE WAS VANDALIZED NOW HUNDREDS OF HINDUS ARRIVED FOR DARSHAN

Pakistan: 100 ਸਾਲ ਪੁਰਾਣੇ ਮੰਦਰ 'ਚ ਹੋਈ ਸੀ ਭੰਨਤੋੜ, ਦਰਸ਼ਨਾਂ ਲਈ ਪਹੁੰਚੇ ਸੈਂਕੜੇ ਸ਼ਰਧਾਲੂ

Maharaja Paramhans Ji Mandir in Pakistan: ਖੈਬਰ ਪਖਤੂਨਖਵਾ ਦੇ ਕਰਕ ਜ਼ਿਲੇ ਦੇ ਤੇਰੀ ਪਿੰਡ ਵਿੱਚ ਪਰਮਹੰਸ ਜੀ ਦੇ ਮੰਦਰ ਅਤੇ 'ਸਮਾਧੀ' ਦਾ ਪਿਛਲੇ ਸਾਲ ਮੁਰੰਮਤ ਕੀਤਾ ਗਿਆ ਸੀ। ਸਾਲ 2020 ਵਿੱਚ, ਇੱਕ ਭੀੜ ਨੇ ਉੱਥੇ ਭੰਨਤੋੜ ਕੀਤੀ ਸੀ, ਜਿਸ ਦੀ ਵਿਸ਼ਵ ਪੱਧਰ 'ਤੇ ਨਿੰਦਾ ਹੋਈ ਸੀ। (ਫੋਟੋ -google maps)

  • |