Home » photogallery » international » PAKISTAN CHRISTIAN GIRL ARZOO RAJA KIDNAPPED BY 44 YEAR OLD MAN IN KARACHI PAKISTAN AND FORCIBLY CONVERTED IN ISLAM

ਪਾਕਿਸਤਾਨ 'ਚ ਨਾਬਾਲਗ ਇਸਾਈ ਕੁੜੀ ਕਿਡਨੈਪ, ਨਿਕਾਹ ਲਈ ਕਰਵਾਇਆ ਜਬਰੀ ਧਰਮ ਪਰਿਵਰਤਨ

ਪਾਕਿਸਤਾਨ ਦੇ ਕਰਾਚੀ ਵਿੱਚ ਇੱਕ 13 ਸਾਲਾ ਈਸਾਈ ਲੜਕੀ ਨੂੰ 44 ਸਾਲਾ ਵਿਅਕਤੀ ਨੇ ਅਗਵਾ ਕਰ ਲਿਆ। ਇਸ ਤੋਂ ਬਾਅਦ ਉਸਨੇ ਜ਼ਬਰਦਸਤੀ ਲੜਕੀ ਧਰਮ ਪਰਿਵਰਤਨ ਕਰਵਾ ਕੇ ਉਸ ਨਾਲ ਵਿਆਹ ਕਰਵਾ ਲਿਆ।

  • |