Home » photogallery » international » PAKISTAN FORMER PM BENAZIR BHUTTO ASIF ALI ZARDARI DAUGHTER BAKHTAWAR SET TO BE ENGAGED ON 27 NOVEMBER

ਬੇਨਜ਼ੀਰ ਭੁੱਟੋ ਦੀ ਬੇਟੀ ਦੀ 27 ਨਵੰਬਰ ਨੂੰ ਮੰਗਣੀ, ਅਮਰੀਕਾ ਵਿਚ ਹੋਣਗੇ ਸਹੁਰੇ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ (Benazir Bhutto) ਅਤੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ (Asif Ali Zardari) ਦੀ ਧੀ ਬਖਤਾਵਰ ਭੁੱਟੋ ਜ਼ਰਦਾਰੀ (Bakhtawar Bhutto Zardari) 27 ਨਵੰਬਰ ਨੂੰ ਮਹਿਮੂਦ ਚੌਧਰੀ ਨਾਲ ਮੰਗਣੀ ਕਰਾਉਣ ਜਾ ਰਹੀ ਹੈ। ਆਓ, ਜਾਣੋ ਕੌਣ ਹੋਵੇਗਾ ਭੁੱਟੋ ਜ਼ਰਦਾਰੀ ਦਾ ਪ੍ਰੇਮੀ ... (ਸਾਰੀਆਂ ਫੋਟੋਆਂ - ਫੇਸਬੁੱਕ / ਟਵਿੱਟਰ ਤੋਂ)

  • |