Home » photogallery » international » PAKISTAN MARYAM NAWAZ THREATENS IMRAN KHAN

ਮਰੀਅਮ ਨਵਾਜ਼ ਨੇ PM ਇਮਰਾਨ ਨੂੰ ਦਿੱਤਾ ਅਲਟੀਮੇਟਮ, 31 ਜਨਵਰੀ ਤੱਕ ਗੱਦੀ ਛੱਡੋ, ਨਹੀਂ ਤਾਂ ਜਨਤਾ ਲਵੇਗੀ ਫੈਸਲਾ

Maryam Nawaz Threatens to Imran Khan: ਪਾਕਿਸਤਾਨ ਵਿਚ ਵਿਰੋਧੀ ਧਿਰ ਦੀ ਨੇਤਾ ਵਜੋਂ ਸਾਹਮਣੇ ਆਈ ਮਰੀਅਮ ਨਵਾਜ਼ ਨੇ ਕਿਹਾ ਹੈ ਕਿ ਇਮਰਾਨ ਖਾਨ ਨੂੰ 31 ਜਨਵਰੀ ਤੱਕ ਸਨਮਾਨ ਨਾਲ ਸੱਤਾ ਛੱਡਣੀ ਚਾਹੀਦੀ ਹੈ, ਨਹੀਂ ਤਾਂ ਇਕ ਵਿਸ਼ਾਲ ਰੈਲੀ ਕੀਤੀ ਜਾਏਗੀ। ਜੇ ਇਮਰਾਨ ਸਰਕਾਰ 31 ਜਨਵਰੀ ਤੱਕ ਅਸਤੀਫਾ ਨਾ ਦਿੰਦੀ ਤਾਂ ਵਿਰੋਧੀ ਧਿਰ ਦੇ ਸੰਸਦ ਮੈਂਬਰ ਅਸਤੀਫਾ ਦੇ ਦੇਣਗੇ।

  • |