Home » photogallery » international » PAKISTAN NEWS DEATH OF PAKISTANI MP AMIR LIAQUAT HUSSAIN HEADLINES WERE MADE FOR MARRYING A GIRL YOUNGER THAN 31 YEARS OF AGE

ਪਾਕਿਸਤਾਨੀ ਸਾਂਸਦ ਆਮਿਰ ਲਿਆਕਤ ਦੀ ਸ਼ੱਕੀ ਹਾਲਤ 'ਚ ਮੌਤ, 31 ਸਾਲਾ ਛੋਟੀ ਲੜਕੀ ਨਾਲ ਕਰਵਾਇਆ ਸੀ ਤੀਜਾ ਵਿਆਹ

Aamir Liaqaut Husain: ਪਾਕਿਸਤਾਨ ਦੇ ਸੰਸਦ ਮੈਂਬਰ ਅਤੇ ਮਸ਼ਹੂਰ ਟੀਵੀ ਹੋਸਟ ਆਮਿਰ ਲਿਆਕਤ ਹੁਸੈਨ ਦਾ ਦਿਹਾਂਤ ਹੋ ਗਿਆ ਹੈ। ਇਮਰਾਨ ਖਾਨ ਦੀ ਪਾਰਟੀ ਨੇਤਾ ਆਮਿਰ ਲਿਆਕਤ ਆਪਣੇ ਨਿੱਜੀ ਅਤੇ ਸਬੰਧਿਤ ਵਿਵਾਦਾਂ ਨੂੰ ਲੈ ਕੇ ਕਾਫੀ ਚਰਚਾ 'ਚ ਰਹੇ ਸਨ। ਆਮਿਰ ਲਿਆਕਤ ਕਰਾਚੀ ਵਿੱਚ ਆਪਣੇ ਘਰ ਵਿੱਚ ਮ੍ਰਿਤਕ ਮਿਲਿਆ ਸੀ । ਹਸਪਤਾਲ ਲਿਜਾਣ 'ਤੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ੱਕ ਹੈ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।

  • |