Home » photogallery » international » PHILIPPINES MILITARY CHIEF SAYS 47 KILLED PLANE CRASH 49 INJURED PROBE ORDERED

PHOTOS : ਫਿਲੀਪੀਨਜ਼ ਦੇ ਜਹਾਜ਼ ਹਾਦਸੇ ਵਿਚ 47 ਦੀ ਮੌਤ, 49 ਜ਼ਖਮੀ; ਜਾਂਚ ਦੇ ਦਿੱਤੇ ਹੁਕਮ

ਐਤਵਾਰ ਨੂੰ ਫਿਲੀਪੀਨਜ਼ ਦਾ ਇਕ ਸੈਨਿਕ ਹਵਾਈ ਜਹਾਜ਼ ਦੇ ਕਰੈਸ਼ ਹੋਣ ਨਾਲ 47 ਵਿਅਕਤੀ ਮਾਰੇ ਗਏ ਅਤੇ 49 ਜ਼ਖਮੀ ਹੋ ਗਏ। ਰੱਖਿਆ ਸਕੱਤਰ ਡੈਲਫਿਨ ਲੋਰੇਂਜਾਨਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।

  • |