Home » photogallery » international » PHOTOS CHINESE TOURIST SNUB SOCIAL DISTANCING RULES TO ENJOY A NATIONAL HOLIDAY

Photos: ਦੁਨੀਆ ਕੋਰੋਨਾ ਨਾਲ ਜੂਝ ਰਹੀ ਹੈ, ਚੀਨ 'ਚ ਲੋਕ ਛੁੱਟੀਆਂ ਲੈ ਕੇ ਕਰ ਰਹੇ ਹਨ ਮੌਜਾਂ

Chinese National Holiday: ਦੁਨੀਆ ਭਰ ਵਿਚ ਕੋਰੋਨਾ ਸੰਕਰਮਿਤਾਂ ਦੀ ਗਿਣਤੀ 3 ਕਰੋੜ 60 ਲੱਖ ਤੋਂ ਪਾਰ ਹੋ ਗਈ ਹੈ ਅਤੇ 10 ਲੱਖ 60 ਹਜ਼ਾਰ ਤੋਂ ਜ਼ਿਆਦਾ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਕ ਪਾਸੇ, ਜਿਥੇ ਵਿਸ਼ਵ ਦੇ ਸਾਰੇ ਵੱਡੇ ਦੇਸ਼ ਇਸਦਾ ਸਾਹਮਣਾ ਕਰ ਰਹੇ ਹਨ, ਉਥੇ ਚੀਨ ਵਿਚ ਵੱਡੀ ਗਿਣਤੀ ਵਿਚ ਲੋਕ ਘਰਾਂ ਤੋਂ ਬਾਹਰ ਆ ਰਹੇ ਹਨ ਅਤੇ ਰਾਸ਼ਟਰੀ ਦਿਵਸ ਮਨਾ ਰਹੇ ਹਨ।

  • |