Home » photogallery » international » PHOTOS OF CHINESE FLYING CAR WHICH MAKES FIRST PUBLIC FLIGHT IN DUBAI KS

PHOTOS: ਦੁਬਈ 'ਚ ਲਾਂਚ ਹੋਈ ਚੀਨ ਦੀ ਉਡਣ ਵਾਲੀ ਕਾਰ, ਬਟਨ ਦਬਾਉਂਦੇ ਹੀ ਹਵਾ 'ਚ ਮਿਲਣ ਲੱਗਣਗੇ ਝੂਟੇ

ਦੁਨੀਆ 'ਚ ਕਈ ਵਾਰ ਲੋਕ ਫਲਾਇੰਗ ਕਾਰਾਂ ਦੀ ਗੱਲ ਕਰਦੇ ਰਹੇ ਹਨ ਪਰ ਹੁਣ ਇਹ ਸੁਪਨਾ ਹਕੀਕਤ 'ਚ ਬਦਲਣ ਜਾ ਰਿਹਾ ਹੈ। ਚੀਨੀ ਇਲੈਕਟ੍ਰਾਨਿਕ ਵਾਹਨ ਨਿਰਮਾਤਾ ਕੰਪਨੀ Xpeng Inc. ਨੇ ਇੱਕ ਅਜਿਹੀ ਕਾਰ ਬਣਾਈ ਹੈ ਜੋ ਹਵਾ ਵਿੱਚ ਉੱਡ ਕੇ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਲੈ ਜਾਵੇਗੀ। ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਦੁਬਈ ਵਿੱਚ ਆਪਣੀ ਪਹਿਲੀ ਜਨਤਕ ਉਡਾਣ ਭਰੀ ਇਸ ਭਵਿੱਖਮੁਖੀ 'ਉੱਡਣ ਵਾਲੀ ਕਾਰ' ਬਹੁਤ ਹੀ ਸਟਾਈਲਿਸ਼ ਲੱਗ ਰਹੀ ਹੈ।