Home » photogallery » international » PICS SEE WORLD S MOST STRANGE COUNTRY ETHIOPIA WHICH IS 9 YEARS BEHIND FROM OTHER COUNTRIES IN CALENDAR AP KS

PICS: ਦੇਖੋ ਦੁਨੀਆ ਦਾ ਸਭ ਤੋਂ ਅਲੱਗ ਦੇਸ਼, ਜੋ ਬਾਕੀ ਦੇਸ਼ਾਂ ਤੋਂ 9 ਸਾਲ ਪਿੱਛੇ, ਇੱਥੇ ਹਾਲੇ ਚੱਲ ਰਿਹਾ ਹੈ 2013

ਦੁਨੀਆ ਭਰ ਵਿੱਚ ਨਵੇਂ ਸਾਲ ਦਾ ਜਸ਼ਨ ਮਨਾਇਆ ਗਿਆ। ਹਰ ਪਾਸੇ ਸਾਲ 2022 ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਇੱਕ ਅਜਿਹਾ ਦੇਸ਼ ਹੈ ਜੋ ਅਜੇ ਵੀ 7 ਸਾਲ 3 ਮਹੀਨੇ ਪਿੱਛੇ ਚੱਲ ਰਿਹਾ ਹੈ। ਇੱਥੇ ਇੱਕ ਸਾਲ 12 ਨਹੀਂ ਸਗੋਂ 13 ਮਹੀਨਿਆਂ ਦਾ ਹੁੰਦਾ ਹੈ। ਇਹ ਜਾਣਨਾ ਵੀ ਦਿਲਚਸਪ ਹੈ ਕਿ ਮਹੀਨੇ ਵਿੱਚ ਕਿੰਨੇ ਦਿਨ ਹੁੰਦੇ ਹਨ। ਇਸ ਦੇਸ਼ ਅਤੇ ਇਸਦੇ ਕੈਲੰਡਰ ਬਾਰੇ ਜਾਣੋ

  • |