Home » photogallery » international » PM NARENDRA MODI FRANCE PRESIDENT EMMANUEL MACRON MEETING IN PARIS PHOTOS KS

ਫਰਾਂਸ ਦੇ ਰਾਸ਼ਟਰਪਤੀ ਨਾਲ ਪ੍ਰਧਾਨ ਮੰਤਰੀ ਦੀ ਮੁਲਾਕਾਤ ਦੀਆਂ ਤਸਵੀਰਾਂ, ਕਦੇ ਮਿਲੇ ਗਲੇ ਅਤੇ ਕਦੇ ਮੋਢੇ 'ਤੇ ਰੱਖਿਆ ਹੱਥ

ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਆਪਣੇ ਤਿੰਨ ਦੇਸ਼ਾਂ ਦੇ ਯੂਰਪੀ ਦੌਰੇ ਦੇ ਆਖਰੀ ਪੜਾਅ 'ਤੇ ਬੁੱਧਵਾਰ ਨੂੰ ਪੈਰਿਸ ਪਹੁੰਚੇ। ਇੱਥੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ (Emmanuel Macron) ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਦੁਵੱਲੇ ਅਤੇ ਆਪਸੀ ਹਿੱਤਾਂ ਦੇ ਮੁੱਦਿਆਂ 'ਤੇ ਚਰਚਾ ਕੀਤੀ। ਵੇਖੋ ਮੋਦੀ-ਮੈਕਰੌਨ ਮੁਲਾਕਾਤ ਦੀਆਂ ਤਸਵੀਰਾਂ... (ਸਾਰੀਆਂ ਫੋਟੋਆਂ-ਏਪੀ)