Home » photogallery » international » PRIME MINISTER NARENDRA MODI GIFTED BLACK POTTERY BROOCH CUFFLINK RAMAYAN DARBAR TO BORIS JOHNSON JOE BIDEN FUMIO KISHIDA G 7 FRIENDS

G-7 ਦੋਸਤਾਂ ਲਈ ਤੋਹਫੇ ਲੈਕੇ ਗਏ PM ਮੋਦੀ, ਬਾਈਡਨ ਲਈ ਬਣਵਾਈ ਸੀ ਇਹ ਖਾਸ ਚੀਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੂਜੇ ਦੇਸ਼ਾਂ ਦੇ ਰਾਜ ਮੁਖੀਆਂ ਨਾਲ ਦੋਸਤੀ ਰੱਖਣ ਲਈ ਜਾਣੇ ਜਾਂਦੇ ਹਨ। ਜਦੋਂ ਵੀ ਉਹ ਵਿਦੇਸ਼ ਯਾਤਰਾ 'ਤੇ ਜਾਂਦੇ ਹਨ ਤਾਂ ਆਪਣੇ ਨਾਲ ਸੂਬਾ ਮੁਖੀ ਲਈ ਤੋਹਫਾ ਲਿਜਾਉਣਾ ਨਹੀਂ ਭੁੱਲਦੇ। ਹਾਲ ਹੀ 'ਚ ਪੀਐੱਮ ਮੋਦੀ ਜੀ-7 ਸੰਮੇਲਨ 'ਚ ਹਿੱਸਾ ਲੈਣ ਲਈ ਜਰਮਨੀ ਗਏ ਸਨ। ਇਸ ਦੌਰਾਨ ਉਨ੍ਹਾਂ ਰਸਮੀ ਮੁਲਾਕਾਤ ਦੌਰਾਨ ਸਾਰੇ ਦੇਸ਼ਾਂ ਦੇ ਨੇਤਾਵਾਂ ਨੂੰ ਵੱਖ-ਵੱਖ ਵਿਲੱਖਣ ਤੋਹਫੇ ਵੀ ਦਿੱਤੇ। (ਸਾਰੀਆਂ ਤਸਵੀਰਾਂ-ਪੀਟੀਆਈ)

  • |