Home » photogallery » international » PRINCESS HAYA EX OF DUBAI RULER PAID 7 MILLION DOLLAR TO KEEP AFFAIR WITH BODYGUARD SECRET REPORT

ਖੁਲਾਸਾ! ਜੌਰਡਨ ਦੀ ਰਾਜਕੁਮਾਰੀ ਹਯਾ ਦਾ ਬਾਡੀਗਾਰਡ ਨਾਲ ਪ੍ਰੇਮ ਸੰਬੰਧ ਸੀ, ਇਸ ਰਾਜ਼ ਨੂੰ ਲੁਕਾਉਣ ਲਈ ਦਿੱਤੇ ਸਨ 12 ਕਰੋੜ ਰੁਪਏ

ਜਾਰਡਨ (Jordan) ਦੀ ਰਾਜਕੁਮਾਰੀ ਹਯਾ ਬਿੰਟ ਹੁਸੈਨ (Princess Haya bint Hussein) ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ(Sheikh Mohammed bin Rashid Al Maktoum) ਦੀ ਛੇਵੀਂ ਪਤਨੀ ਬਾਰੇ ਨਵਾਂ ਖੁਲਾਸਾ ਹੋਇਆ ਹੈ।

  • |