Home » photogallery » international » RUSSIA UKRAINE WAR IN PICTURES REFUGEE CHILD GESTURES WHILE WAITING FOR TRANSPORT

Russia-Ukraine War In Pictures: ਖ਼ੌਫ਼ਨਾਕ ਹਾਲਤਾਂ 'ਚ ਵੀ ਬੱਚੇ ਦੀ ਚਿਹਰੇ 'ਤੇ ਮੁਸਕਰਾਹਟ, ਕੀਤਾ ਇਹ ਇਸ਼ਾਰਾ..

Russia-Ukraine War In Pictures: ਯੂਕਰੇਨ ਤੇ ਰੂਸ ਦੀ ਜੰਗ ਨਾਲ ਜੁੜੀਆਂ ਬਹੁਤ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਅਜਿਹੀ ਇੱਕ ਯੂਕਰੇਨ ਦੇ ਸ਼ਰਨਾਰਥੀ ਬੱਚੇ ਦੀ ਤਸਵੀਰ ਨੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।ਇਸ ਤਸਵੀਰ ਵਿੱਚ ਬੱਚਾ ਜੰਗ ਦੇ ਡਰਾਉਣੇ ਹਾਲਤਾਂ ਵਿੱਚ ਵੀ ਮੁਸਕਰਾਹਟ ਨਾਲ ਆਪਣੇ ਹੱਥਾਂ ਨਾਲ ਦਿਲ ਦਾ ਨਿਸ਼ਾਨ ਬਣਾ ਕੇ ਪਿਆਰ ਦਾ ਸੁਨੇਹਾ ਦੇ ਰਿਹਾ ਹੈ।