Home » photogallery » international » RUSSIA UKRAINE WAR JAKUB KOTOWICZ RESCUED OVER 200 CATS 60 DOGS FROM LVIV AK

Russia-Ukraine War: ਯੂਕਰੇਨ ਯੁੱਧ 'ਚ ਮਸੀਹਾ ਬਣਿਆ ਇਹ ਸ਼ਖਸ਼, ਹੁਣ ਤੱਕ 200 ਬਿੱਲੀਆਂ ਤੇ 60 ਕੁੱਤਿਆਂ ਦੀ ਜਾਨ ਬਚਾਈ

Russia-Ukraine War Photos: ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਦੇ ਦੌਰਾਨ ਕਈ ਲੋਕਾਂ ਨੂੰ ਦੇਸ਼ ਛੱਡ ਕੇ ਭੱਜਣਾ ਪਿਆ ਹੈ, ਜਦੋਂ ਕਿ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਜਾਨਵਰ ਵੀ ਜੰਗ ਦੀ ਸਥਿਤੀ ਵਿੱਚ ਫਸੇ ਹੋਏ ਹਨ। ਅਜਿਹੇ 'ਚ ਇਕ 32 ਸਾਲਾ ਵਿਅਕਤੀ ਜਾਨਵਰਾਂ ਲਈ ਮਸੀਹਾ ਬਣ ਕੇ ਸਾਹਮਣੇ ਆਇਆ ਹੈ। ਇਸ ਵਿਅਕਤੀ ਨੇ 15 ਦਿਨਾਂ 'ਚ 200 ਬਿੱਲੀਆਂ ਅਤੇ 60 ਕੁੱਤਿਆਂ ਨੂੰ ਬਚਾ ਕੇ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਹੈ। (ਸਾਰੀਆਂ ਫੋਟੋਆਂ- ਏਪੀ)

  • |