Home » photogallery » international » RUSSIA UKRAINE WAR PHOTOS KARKYIV BATTLE GROUND PEOPLE LEFT COUNTRY

Russia-Ukraine War: ਰੂਸੀ ਹਮਲੇ 'ਚ ਕਈ ਇਲਾਕੇ ਬਣੇ ਖੰਡਰ, PHOTOS 'ਚ ਦੇਖੋ ਕਿਵੇਂ ਬਰਬਾਦ ਹੋ ਰਿਹਾ ਹੈ ਯੂਕਰੇਨ

Russia-Ukraine War Photos: ਯੂਕਰੇਨ 'ਤੇ ਹਮਲੇ ਦੇ ਅੱਠਵੇਂ ਦਿਨ ਰੂਸੀ ਫੌਜ ਨੇ ਕਈ ਸ਼ਹਿਰਾਂ ਦੇ ਰਿਹਾਇਸ਼ੀ ਇਲਾਕਿਆਂ 'ਚ ਬੰਬਾਰੀ ਤੇਜ਼ ਕਰ ਦਿੱਤੀ ਹੈ। ਕੀਵ, ਖਾਰਕੀਵ, ਬੁਕਾ ਅਤੇ ਇਰਪਿਨ ਸ਼ਹਿਰਾਂ ਵਿੱਚ ਕਈ ਇਮਾਰਤਾਂ ਖੰਡਰ ਵਿੱਚ ਬਦਲ ਗਈਆਂ ਹਨ। ਖਾਰਕੀਵ ਵਿੱਚ ਫਰੀਡਮ ਸਕੁਐਰ ਨੂੰ ਤਬਾਹ ਕਰ ਦਿੱਤਾ ਗਿਆ ਹੈ। ਲੋਕ ਡਰ ਦੇ ਮਾਰੇ ਦੇਸ਼ ਛੱਡ ਰਹੇ ਹਨ। ਤਸਵੀਰਾਂ 'ਚ ਦੇਖੋ ਤਾਜ਼ਾ ਸਥਿਤੀ... (ਸਾਰੀਆਂ ਫੋਟੋਆਂ--AP)