Home » photogallery » international » RUSSIA UKRAINE WAR UKRAINE HELPLESS IN FRONT OF RUSSIA WEAPONS BEING DISTRIBUTED TO CIVILIANS SEE THE HORROR OF DEVASTATION

Russia Ukraine War : ਰੂਸ ਅੱਗੇ ਯੂਕਰੇਨ ਬੇਵੱਸ, ਨਾਗਰਿਕਾਂ ਨੂੰ ਵੰਡੇ ਜਾ ਰਹੇ ਹਨ ਹਥਿਆਰ, ਦੇਖੋ ਤਬਾਹੀ ਦਾ ਖੌਫ

russia ukraine war live updates: ਸ਼ੁੱਕਰਵਾਰ ਨੂੰ ਰੂਸ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਜੇਕਰ ਯੂਕਰੇਨ ਦੀ ਫੌਜ ਆਤਮ ਸਮਰਪਣ ਕਰਦੀ ਹੈ ਤਾਂ ਉਹ ਯੂਕਰੇਨ ਨਾਲ ਗੱਲਬਾਤ ਲਈ ਤਿਆਰ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਰੂਸੀ ਰਾਸ਼ਟਰਪਤੀ ਨੂੰ ਗੱਲਬਾਤ ਲਈ ਸੱਦਾ ਭੇਜਿਆ ਹੈ। ਦੋਵਾਂ ਦੇਸ਼ਾਂ ਵੱਲੋਂ ਗੱਲਬਾਤ ਦੀਆਂ ਖਬਰਾਂ ਆ ਰਹੀਆਂ ਹਨ ਪਰ ਅਜੇ ਤੱਕ ਕਿਸੇ ਵੀ ਪਾਸਿਓਂ ਜੰਗ ਰੋਕਣ ਲਈ ਕੋਈ ਪਹਿਲਕਦਮੀ ਨਹੀਂ ਕੀਤੀ ਗਈ।