Home » photogallery » international » RUSSIA UKRAINE WAR UKRAINE SHAKEN BY RUSSIAN MISSILE STRIKES MANY MILITARY BASES DESTROYED KS

Russia-Ukraine War: ਮਿਜ਼ਾਈਲ ਹਮਲਿਆਂ ਨਾਲ ਹਿੱਲਿਆ ਯੂਕਰੇਨ, ਕਈ ਫੌਜੀ ਟਿਕਾਣੇ ਤਬਾਹ, ਤਸਵੀਰਾਂ 'ਚ ਵੇਖੋ ਮੰਜ਼ਰ

Ukraine War: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Vladimir Putin) ਨੇ ਆਖਰਕਾਰ ਯੂਕਰੇਨ (Ukraine Crisis) ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਪੁਤਿਨ ਵਲੋਂ ਸਿਰਫ ਵਿਸ਼ੇਸ਼ ਫੌਜੀ ਕਾਰਵਾਈਆਂ ਦੀ ਗੱਲ ਕਹੀ ਜਾ ਰਹੀ ਹੈ। ਯੂਕਰੇਨ ਦੀ ਰਾਜਧਾਨੀ ਕੀਵ 'ਚ ਕਈ ਥਾਵਾਂ 'ਤੇ ਬੰਬ ਧਮਾਕੇ ਹੋਏ ਹਨ। ਤਸਵੀਰਾਂ 'ਚ ਦੇਖੋ ਤਾਜ਼ਾ ਸਥਿਤੀ...