Home » photogallery » international » RUSSIA URKRIAN WAR ZELENSKY PRESENTED PATRON THE DEMINING DOG WITH THE STATE AWARD FOR DEDICATED SERVICE

ਰੂਸੀ ਬੰਬਾਂ ਨੂੰ ਖੋਜਣ 'ਚ ਮਾਹਿਰ ਹੈ 'ਬਾਰੂਦ', ਜੇਲੈਂਸਕੀ ਵੱਲੋਂ ਮੈਡਲ ਨਾਲ ਸਨਮਾਨਿਤ

ਯੂਕਰੇਨ ਦੇ ਰਾਸ਼ਟਰਪਤੀ ਵੋਡੋਦਿਮੀਰ ਜ਼ੇਲੇਨਸਕੀ ਨੇ ਐਤਵਾਰ ਨੂੰ ਯੂਕਰੇਨ ਦੇ ਸੈਨਿਕਾਂ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਉਨ੍ਹਾਂ ਪੈਟਰਨ ਨਾਂ ਦੇ ਕੁੱਤੇ ਨੂੰ ਵੀ ਸਨਮਾਨਿਤ ਕੀਤਾ। ਯੂਕਰੇਨੀ ਭਾਸ਼ਾ ਵਿੱਚ ਪੈਟਰਨ ਦਾ ਮਤਲਬ ਬਾਰੂਦ ਹੈ। ਪੈਟਰਨ ਨੂੰ ਰੂਸੀ ਬੰਬਾਂ ਦੀ ਖੋਜ ਲਈ ਸਨਮਾਨਿਤ ਕੀਤਾ ਗਿਆ ਹੈ। (ਸਾਰੀਆਂ ਫੋਟੋਆਂ-ਏਪੀ)

  • |