Home » photogallery » international » RUSSIAN PRESIDENT PUTIN SPECIAL PRESIDENTIAL AIR PLANE WHICH IS LIKE A FORT

ਪੁਤਿਨ ਦੇ ਜਹਾਜ਼ ਦਾ ਵਾਲ ਵੀ ਵਿੰਗਾ ਨ੍ਹੀਂ ਕਰ ਸਕਦਾ ਕੋਈ, ਵੇਖੋ ਖ਼ਾਸ ਜਹਾਜ਼ ਦੀਆਂ ਖ਼ੂਬੀਆਂ

ਰੂਸ ਨੇ ਆਖਿਰਕਾਰ ਯੂਕਰੇਨ 'ਤੇ ਹਮਲਾ ਕਰ ਦਿੱਤਾ ਹੈ। ਹੁਣ ਪੂਰੀ ਦੁਨੀਆ ਦੀਆਂ ਨਜ਼ਰਾਂ ਰੂਸ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ 'ਤੇ ਟਿਕੀਆਂ ਹੋਈਆਂ ਹਨ, ਜੋ ਅਮਰੀਕਾ ਅਤੇ ਨਾਟੋ ਦੇਸ਼ਾਂ ਦੇ ਦਬਾਅ ਹੇਠ ਆ ਕੇ ਯੂਕਰੇਨ ਨਾਲ ਦੋ ਦੋ ਹੱਥ ਕਰਨ ਲਈ ਕਮਰ ਕੱਸ ਰਹੇ ਹਨ। ਪੁਤਿਨ ਇੱਕ ਸ਼ਕਤੀਸ਼ਾਲੀ ਨੇਤਾ ਹੈ, ਉਨ੍ਹਾਂ ਰੂਸ ਨੂੰ ਬਦਲ ਦਿੱਤਾ ਹੈ। ਉਹ ਜਿਸ ਜਹਾਜ਼ 'ਤੇ ਸਫਰ ਕਰਦੇ ਹਨ, ਉਹ ਸੁਰੱਖਿਆ ਦੇ ਨਜ਼ਰੀਏ ਤੋਂ ਦੁਨੀਆ ਦਾ ਸਭ ਤੋਂ ਦੁਰਲੱਭ ਜਹਾਜ਼ ਹੈ।