Home » photogallery » international » SCIENTISTS CLAIMS PLASMA JET CAN KILL CORONAVIRUS IN 30 SECONDS

PICS: ਆ ਗਿਆ ਪਲਾਜ਼ਮਾ ਜੈੱਟ, 30 ਸਕਿੰਟਾਂ 'ਚ ਕੋਰੋਨਾ ਵਾਇਰਸ ਨੂੰ ਕਰ ਦੇਵੇਗਾ ਖਤਮ

ਵਿਸ਼ਵ ਦੇ ਲੋਕਾਂ ਨੂੰ ਕੋਰੋਨਾ ਤਬਾਹੀ ਤੋਂ ਬਚਾਉਣ ਲਈ ਕੋਰੋਨਾਵਾਇਰਸ ਨੂੰ ਖਤਮ ਕਰਨ ਲਈ ਵਿਗਿਆਨਕ ਪੱਧਰ 'ਤੇ ਖੋਜ ਕੀਤੀ ਜਾ ਰਹੀ ਹੈ। ਇਸਦੀ ਦਵਾਈ ਅਤੇ ਟੀਕਾ ਵਿਕਸਤ ਕੀਤਾ ਜਾ ਰਿਹਾ ਹੈ। ਇਸ ਦੌਰਾਨ, ਇੱਕ ਖੋਜ ਵਿੱਚ, ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਪਲਾਜ਼ਮਾ ਜੈੱਟ ਕੋਰੋਨਾ ਵਾਇਰਸ ਨੂੰ ਮਾਰਨ ਲਈ ਬਹੁਤ ਪ੍ਰਭਾਵਸ਼ਾਲੀ ਹੈ। ਇਸ ਦੇ ਜ਼ਰੀਏ, ਕੋਰੋਨਾ ਵਾਇਰਸ 30 ਸਕਿੰਟਾਂ ਵਿਚ ਖਤਮ ਹੋ ਸਕਦਾ ਹੈ।

  • |