Home » photogallery » international » SHRADDHA MURDER CASE AFTAB POONWALLA LIKE 5 MOST HORRIBLE MURDERS AROUND THE WORLD DG AS

Horrible Murder Case: ਸ਼ਰਧਾ ਕਤਲ ਕੇਸ ਵਾਂਗ ਡਰਾਉਣੇ ਹਨ ਇਹ ਮਾਮਲੇ, ਕੁਝ ਇਨਸਾਨਾ ਦੇ ਹੋਏ ਟੁਕੜੇ 'ਤੇ ਕੁਝ ਨੂੰ ਘਰ 'ਚ ਕੀਤਾ ਦਫ਼ਨ

ਦਿੱਲੀ ਦੇ ਸ਼ਰਧਾ ਕਤਲ ਕਾਂਡ ਨੇ ਪੂਰੀ ਦੁਨੀਆਂ 'ਚ ਖੌਫ ਪੈਦਾ ਕਰ ਦਿੱਤਾ ਹੈ। ਜੋ ਵੀ ਇਸ ਮਾਮਲੇ ਨੂੰ ਸੁਣ ਰਿਹਾ ਹੈ, ਉਸ ਦੀ ਰੂਹ ਕੰਬ ਰਹੀ ਹੈ। ਆਫਤਾਬ ਅਮੀਨ ਪੂਨਾਵਾਲਾ ਨੇ ਆਪਣੀ ਪ੍ਰੇਮਿਕਾ ਅਤੇ ਲਿਵ-ਇਨ ਪਾਰਟਨਰ ਸ਼ਰਧਾ ਦਾ ਕਤਲ ਕਰ ਦਿੱਤਾ ਅਤੇ ਫਿਰ ਉਸ ਦੇ 35 ਟੁਕੜੇ ਕਰ ਕੇ ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਸੁੱਟ ਦਿੱਤਾ।