37 ਸਾਲਾ ਗੋਸੀਅਮ ਥਾਮਾਰਾ ਸਿਥੋਲ ਨੇ 7 ਜੂਨ ਨੂੰ ਦੱਖਣੀ ਅਫਰੀਕਾ ਦੇ ਪ੍ਰੀਟੋਰੀਆ ਦੇ ਇਕ ਹਸਪਤਾਲ ਵਿਚ 10 ਬੱਚਿਆਂ ਨੂੰ ਜਨਮ ਦੇਣ ਦਾ ਦਾਅਵਾ ਕੀਤਾ ਸੀ। ਸਿਥੋਲ, ਜੋ ਕਿ ਪਹਿਲਾਂ ਹੀ ਜੁੜਵਾਂ ਬੱਚਿਆਂ ਦੀ ਮਾਂ ਹੈ, ਨੇ ਸੱਤ ਮੁੰਡਿਆਂ ਅਤੇ ਤਿੰਨ ਕੁੜੀਆਂ ਨੂੰ ਜਨਮ ਦਿੱਤਾ ਹੈ। ਹਾਲਾਂਕਿ ਉਹ ਖ਼ੁਦ ਇਸ ਤੋਂ ਹੈਰਾਨ ਸੀ, ਕਿਉਂਕਿ ਸ਼ੁਰੂ ਵਿੱਚ ਡਾਕਟਰਾਂ ਨੇ ਸਕੈਨ ਤੋਂ ਬਾਅਦ ਦੱਸਿਆ ਕਿ ਉਹ 6 ਬੱਚਿਆਂ ਦੀ ਉਮੀਦ ਹੈ। (Image: African News Agency(ANA)