Home » photogallery » international » SRI LANKA 05 PEOPLE WHO MAKE A BIG MOVEMENT IN SRI LANKA AND BOW OUT OF RAJPAKSHE FAMILY

ਉਹ 4 ਲੋਕ ਜਿਨ੍ਹਾਂ ਨੇ ਫੇਸਬੁੱਕ ਤੋਂ ਜਨਤਾ ਇਕੱਠੀ ਕਰਕੇ ਲੰਕਾ ਤੋਂ ਰਾਜਪਕਸ਼ੇ ਪਰਿਵਾਰ ਨੂੰ ਉਖਾੜ ਦਿੱਤਾ

ਇਹ ਗੱਲ ਸੁਣਨ ਵਿੱਚ ਅਜੀਬ ਲੱਗ ਸਕਦੀ ਹੈ, ਪਰ ਅਸਲੀਅਤ ਇਹ ਹੈ ਕਿ 09 ਜੁਲਾਈ ਨੂੰ ਕੋਲੰਬੋ ਵਿੱਚ ਰਾਸ਼ਟਰਪਤੀ ਭਵਨ ਨੇੜੇ ਇਕੱਠੀ ਹੋਈ ਭਾਰੀ ਭੀੜ ਦੇ ਪਿੱਛੇ ਅਸਲ ਵਿੱਚ 04 ਨੌਜਵਾਨ ਚਿਹਰੇ ਸਨ, ਜਿਨ੍ਹਾਂ ਵਿੱਚ ਕੁਝ ਡਿਜੀਟਲ ਮਾਰਕੀਟਿੰਗ ਮਾਹਿਰ, ਕੁਝ ਨਾਟਕਕਾਰ ਅਤੇ ਕੁਝ ਪਾਦਰੀ ਹਨ। ਉਨ੍ਹਾਂ ਫੇਸਬੁੱਕ ਰਾਹੀਂ ਸ਼੍ਰੀਲੰਕਾ ਵਿੱਚ ਹਰ ਕਿਸੇ ਤੱਕ ਪਹੁੰਚ ਕਰਦਿਆਂ ਭੀੜ ਨੂੰ ਇਕੱਠਾ ਕੀਤਾ, ਜਿਸ ਨੂੰ ਪੂਰੀ ਦੁਨੀਆ ਨੇ ਦੇਖਿਆ।

  • |