Home » photogallery » international » SRI LANKA ECONOMIC CRISIS FOOD SHORTAGE MEDICAL EMERGENCY PEOPLE PROTEST PHOTOS KS

SL Economic Crisis: ਸ੍ਰੀਲੰਕਾ 'ਚ ਖਾਣ-ਪੀਣ ਦੀਆਂ ਚੀਜ਼ਾਂ ਲਈ ਲੜ ਰਹੇ ਹਨ ਲੋਕ, 13 ਘੰਟੇ ਦੇ ਬਿਜਲੀ ਕੱਟਾਂ ਨੇ ਲੋਕ ਕੀਤੇ ਬੇਹਾਲ

ਭਾਰਤ ਦਾ ਗੁਆਂਢੀ ਦੇਸ਼ ਸ੍ਰੀਲੰਕਾ (SriLanka Economic Crisis)1948 ਵਿੱਚ ਆਪਣੀ ਆਜ਼ਾਦੀ ਤੋਂ ਬਾਅਦ ਸਭ ਤੋਂ ਭੈੜੇ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਸ਼੍ਰੀਲੰਕਾ ਸਰਕਾਰ ਦੇ ਮੰਤਰੀਆਂ ਨੇ ਸਮੂਹਿਕ ਤੌਰ 'ਤੇ ਅਸਤੀਫਾ ਦੇ ਦਿੱਤਾ ਹੈ। ਲੋਕਾਂ ਨੂੰ ਰੋਜ਼ਮਰ੍ਹਾ ਦੀਆਂ ਚੀਜ਼ਾਂ ਵੀ ਨਹੀਂ ਮਿਲ ਰਹੀਆਂ। ਥੋੜੀ ਜਿਹੀ ਮਿਲ ਵੀ ਰਹੀ ਹੈ ਤਾਂ ਕਈ ਗੁਣਾ ਮਹਿੰਗੀ ਮਿਲ ਰਹੀ ਹੈ। ਆਓ, ਤਸਵੀਰਾਂ ਰਾਹੀਂ ਜਾਣਦੇ ਹਾਂ ਸ਼੍ਰੀਲੰਕਾ ਦੀ ਤਾਜ਼ਾ ਸਥਿਤੀ.... (ਸਾਰੀਆਂ ਤਸਵੀਰਾਂ- AP)

  • |