Home » photogallery » international » SRI LANKA ECONOMIC CRISIS POLICE ARREST 9 PEOPLE AFTER TROOPS RAID PROTEST CAMP

ਸ਼੍ਰੀਲੰਕਾ 'ਚ ਰਾਨਿਲ ਦੇ ਰਾਸ਼ਟਰਪਤੀ ਬਣਦਿਆਂ ਹੀ ਸੜਕਾਂ 'ਤੇ ਆਏ ਲੋਕ, ਪ੍ਰਦਰਸ਼ਨ ਕੈਂਪਾਂ 'ਚ ਹੰਗਾਮਾ, 9 ਗ੍ਰਿਫਤਾਰ

ਸ਼੍ਰੀਲੰਕਾ ਵਿੱਚ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ। ਰਾਨਿਲ ਵਿਕਰਮਸਿੰਘੇ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਵੀ ਸ਼੍ਰੀਲੰਕਾ ਵਿੱਚ ਸ਼ਾਂਤੀ ਬਹਾਲ ਨਹੀਂ ਹੋਈ ਹੈ। ਉਨ੍ਹਾਂ ਨੂੰ ਗੋਟਾਬਾਯਾ ਰਾਜਪਕਸ਼ੇ ਦਾ ਮੋਹਰਾ ਦੱਸਦਿਆਂ ਪ੍ਰਦਰਸ਼ਨਕਾਰੀਆਂ ਨੇ ਅੰਦੋਲਨ ਤੇਜ਼ ਕਰ ਦਿੱਤਾ ਹੈ। (ਸਾਰੀਆਂ ਤਸਵੀਰਾਂ-ANI)

  • |