Home » photogallery » international » SUPER SOLDIER FORCE CHINA SCIENTISTS MAKING HUMAN MONKEY HYBRIDS AS SUPER SOLDIER

ਚੀਨ ਲੈਬ 'ਚ ਬਣਾ ਰਿਹੈ ਸੁਪਰ ਸੋਲਜਰ, ਨਾ ਤਾਂ ਭੁੱਖ ਲੱਗੇਗੀ ਤੇ ਨਾ ਹੀ ਸੌਣ ਦੀ ਲੋੜ ਹੋਵੇਗੀ

Human-Monkey Hybrids: 'ਦਿ ਸਨ' ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਵਿੱਚ ਇੱਕ ਹਾਈਬ੍ਰਿਡਾਈਜੇਸ਼ਨ ਪ੍ਰੋਜੈਕਟ ਦੌਰਾਨ ਇੱਕ ਮਨੁੱਖ ਦਾ ਜਨਮ ਹੋਇਆ ਸੀ, ਪਰ ਲੈਬ ਕਰਮਚਾਰੀਆਂ ਨੇ ਉਸ ਨੂੰ ਮਾਰ ਦਿੱਤਾ ਸੀ। ਚੀਨ ਦੀ ਇੱਕ ਲੈਬ ਹਾਲੇ ਵੀ ਇਸ ਪ੍ਰੋਜੈਕਟ 'ਤੇ ਕੰਮ ਕਰ ਰਹੀ ਹੈ ਜਿੱਥੇ ਕਾਨੂੰਨੀ ਸਮੱਸਿਆਵਾਂ ਘੱਟ ਹਨ। (ਸਾਰੀਆਂ ਤਸਵੀਰਾਂ- AP)

  • |