ਵਿਦੇਸ਼ ਮਾਮਲੇ ਮੰਤਰੀ ਵਜੋਂ ਸੁਸ਼ਮਾ ਸਵਰਾਜ ਸਾਊਥ ਕੋਰੀਆ ਦੇ ਰਾਸ਼ਟਰਪਤੀ ਮੂਨ ਜਾਈ ਇਨ ਨਾਲ ਦਿੱਲੀ 'ਚ ਹੱਥ ਮਿਲਾਉਂਦੇ ਹੋਏ। (Image: PTI) ਫਰਾਂਸ ਦੇ ਰਾਸ਼ਟਰਪਤੀ ਐਮਮਨੁਅਲ ਮੈਕਰੋਂਨ ਸੁਸ਼ਮਾ ਸਵਰਾਜ ਨਾਲ। (Image: Reuters) ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨਾਲ ਟੋਕਯੋ ਜਪ[ਆਂ ਵਿੱਚ। (Image: Reuters) ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਭੂਟਾਨ ਦੇ ਰਾਜਾ ਜਿਗਮੇ ਖੇਸਾਰ ਵਾਂਗਚੁੱਕ ਨਾਲ। (Image: PTI) ਅਮਰੀਕਾ ਦੀ ਸਾਬਕਾ ਵਿਦੇਸ਼ ਸਕੱਤਰ ਹਿਲੇਰੀ ਕਲਿੰਟਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਨਿਊ ਯਾਰ੍ਕ 'ਚ ਮਿਲਦੇ ਹੋਏ। (Image: Reuters) ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਤੇ ਰੂਸ ਦੇ ਵਿਦੇਸ਼ ਸਕੱਤਰ ਸਰਗੇ ਲਾਵਰੋਵ ਨਾਲ ਨਵੇਂ ਦਿੱਲੀ ਵਿੱਚ। (Image: PTI) ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀ ਅਬਦੁਲਾਜ਼ੀਜ਼ ਕਾਮਿਲੋਵ ਨਾਲ ਨਵੇਂ ਦਿੱਲੀ ਵਿੱਚ। (Image: PTI) ਇਜ਼ਿਪਟ ਦੇ ਵਿਦੇਸ਼ ਮੰਤਰੀ ਸਮੇਹ ਸ਼ੌਕਰੀ ਨਾਲ ਦਿੱਲੀ ਵਿੱਚ ਸੁਸ਼ਮਾ ਸਵਰਾਜ। (Image: PTI) ਸ਼ੰਘਾਈ ਕੋਆਪਰੇਸ਼ਨ ਦੇ ਮੇਮ੍ਬਰ ਦੇਸ਼ਾਂ ਦੇ ਵਿਦੇਸ਼ ਮੰਤਰੀ ਬੀਜਿੰਗ ਚੀਨ ਚ। (Image: Reuters)