ਸਵਿਟਜ਼ਰਲੈਂਡ ਨੇ ਇੱਕ 'ਸੁਸਾਈਡ ਮਸ਼ੀਨ' (Switzerland suicide machine ) ਨੂੰ ਕਾਨੂੰਨੀ ਮਾਨਤਾ ਦਿੱਤੀ ਹੈ, ਇਨਸਾਨ ਨੂੰ ਇੱਕ ਮਿੰਟ ਦੇ ਅੰਦਰ ਦਰਦ ਰਹਿਤ ਅਤੇ ਸ਼ਾਂਤੀਪੂਰਨ ਢੰਗ ਨਾਲ ਮਰਨ ਦੀ ਆਗਿਆ ਦਿੰਦੀ ਹੈ। 'ਚ ਇੱਛਾ ਮੌਤ ਲਈ ਸਾਰਕੋ(Sarco) ਨਾਂ ਦੀ ਮਸ਼ੀਨ ਤਾਬੂਤ ਦੇ ਆਕਾਰ ਦਾ 'ਸਰਕੋ' ਕੈਪਸੂਲ ਉਪਭੋਗਤਾ ਨੂੰ ਆਪਣੀਆਂ ਅੱਖਾਂ ਝਪਕ ਕੇ ਅੰਦਰੋਂ ਵੀ ਇਸਨੂੰ ਚਲਾਉਣ ਦੀ ਆਗਿਆ ਦਿੰਦਾ ਹੈ।