Home » photogallery » international » TALIBAN KILLED 100 CIVILIANS AFTER FALL OF SPIN BOLDAK DISTRICT IN AFGHANISTAN

PHOTOS: ਤਾਲਿਬਾਨ ਨੇ 100 ਅਫਗਾਨੀਆਂ ਦੀ ਕੀਤੀ ਹੱਤਿਆ, ਘਰਾਂ 'ਚ ਲੁੱਟ-ਖੋਹ ਕਰਕੇ ਮਨਾਇਆ ਜਸ਼ਨ

ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਤਾਲਿਬਾਨ ਨੇ ਸਪਿਨ ਬੋਲਡਕ ਖੇਤਰ ਵਿੱਚ ਹਮਲਾ ਕੀਤਾ ਹੈ। ਸਪਿਨ ਬੋਲਡਕ (Spin Boldak) ਇੱਕ ਸਰਹੱਦੀ ਸ਼ਹਿਰ ਹੈ, ਜਿਸਦੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ। ਇਹ ਕੰਧਾਰ ਦੇ ਪ੍ਰਮੁੱਖ ਰਣਨੀਤਕ ਸਥਾਨਾਂ ਵਿੱਚੋਂ ਇੱਕ ਹੈ।

  • |