Home » photogallery » international » TALIBAN SET SIGHTS ON AFGHAN DRUG UNDERWORLD SEE PICS

ਅਫਗਾਨਿਸਤਾਨ ‘ਚ ਨਸ਼ੇੜੀਆਂ ਦੀ ਆਈ ਸ਼ਾਮਤ, ਨਸ਼ਾ ਛੁਡਾਉਣ ਲਈ ਵਰਤਿਆ ਜਾ ਰਿਹਾ ਇਹ ਤਰੀਕਾ

ਲੜਾਕਿਆਂ ਤੋਂ ਪੁਲਿਸਕਰਮੀ ਬਣੇ ਤਾਲਿਬਾਨ ਬਲਾਂ ਨੇ ਕਾਬੁਲ ਦੇ ਇੱਕ ਇਲਾਕੇ ਤੋਂ ਹੈਰੋਇਨ ਅਤੇ ਮੈਥਾਮਫੇਟਾਮਾਈਨ ਦੇ ਨਸ਼ੀਲੇ ਪਦਾਰਥਾਂ ਦੇ ਆਦੀ ਸੈਂਕੜੇ ਬੇਘਰ ਵਿਅਕਤੀਆਂ ਨੂੰ ਬੇਰਹਿਮੀ ਨਾਲ ਕੁੱਟਿਆ ਹੈ। ਉਨ੍ਹਾਂ ਨੂੰ ਜ਼ਬਰਦਸਤੀ ਇਲਾਜ ਕੇਂਦਰ ਲਿਜਾਇਆ ਗਿਆ।

  • |