Home » photogallery » international » THAI KING MAHA VAJIRALONGKORN HAS FOUR WIVES AND 20 SEX SOLDIERS HIS PET POODLE IS CHIEF OF THE AIR FORCE

Photos: 20 ਸੈਕਸ ਸੋਲਰਜ਼ ਵਾਲੇ ਥਾਈਲੈਂਡ ਦੇ ਰਾਜੇ ਨੇ ਆਪਣੇ ਕੁੱਤੇ ਨੂੰ ਬਣਾਇਆ ਏਅਰਫੋਰਸ ਚੀਫ

Protest in Thailand: ਥਾਈਲੈਂਡ ਦੇ ਲੋਕ ਸਰਕਾਰ ਅਤੇ ਰਾਜਸ਼ਾਹੀ ਦੇ ਖਿਲਾਫ ਸੜਕਾਂ 'ਤੇ ਹਨ। ਜੇ ਤੁਸੀਂ ਥਾਈਲੈਂਡ ਦੇ ਰਾਜਾ ਮਹਾ ਵਜੀਰਲੋਂਗਕੋੋਂਨ ਦੀਆਂ ਕਹਾਣੀਆਂ ਨੂੰ ਸੁਣੋ ਤਾਂ ਜਨਤਾ ਦਾ ਇਹ ਗੁੱਸਾ ਵੀ ਨਾਜਾਇਜ਼ ਨਜ਼ਰ ਨਹੀਂ ਆਉਂਦਾ। ਰਾਜਾ ਮਹਾ ਨੇ ਆਪਣੇ ਕੁੱਤੇ ਨੂੰ ਹਵਾਈ ਸੈਨਾ ਦਾ ਮੁਖੀ ਬਣਾਇਆ ਹੈ।

  • |