Home » photogallery » international » TOMATO SOURCE GARDENER SHATTERS WORLD RECORD BY GROWING 839 TOMATOES ON A SINGLE STEM

IT ਮੈਨੇਜਰ ਦਾ ਕਮਾਲ : ਟਮਾਟਰ ਦੇ ਇੱਕ ਤਣੇ ਤੋਂ 839 ਟਮਾਟਰ ਉਗਾ ਕੇ ਬਣਾਇਆ ਵਿਸ਼ਵ ਰਿਕਾਰਡ

839 tomatoes harvested from a single branch : ਇੱਕ ਬ੍ਰਿਟਿਸ਼ ਨਾਗਰਿਕ ਨੇ ਇੱਕ ਹੀ ਤਣੇ ਵਿੱਚ 839 ਟਮਾਟਰ ਉਗਾ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਇੰਗਲੈਂਡ ਦੇ ਸਟੈਨਸਟੇਡ ਐਬਟਸ ਵਿੱਚ ਰਹਿਣ ਵਾਲੇ 43 ਸਾਲਾ ਡਗਲਸ ਸਮਿਥ ਨੇ ਕਿਹਾ ਕਿ ਉਸਨੇ ਮਾਰਚ ਵਿੱਚ ਬੀਜ ਬੀਜਿਆ ਸੀ ਅਤੇ ਇਸ ਮਹੀਨੇ ਉਸਨੇ ਇੱਕ ਹੀ ਤਣੇ ਤੋਂ 839 ਟਮਾਟਰ ਤੋੜੇ ਸਨ।

  • |