Home » photogallery » international » TURKMENISTAN PRESIDENT GURBANGULY BERDIMUHAMEDOW UNVEILS GIANT GOLDEN STATUE OF HIS FAVOURITE DOG BREED

ਤੁਰਕਮੇਨਿਸਤਾਨ ਦੇ ਰਾਸ਼ਟਰਪਤੀ ਨੇ ਆਪਣੇ ਮਨਪਸੰਦ ਕੁੱਤੇ ਦੀ 'ਸੋਨੇ ਦੀ ਮੂਰਤੀ' ਚੌਰਾਹੇ 'ਤੇ ਲਗਵਾਈ

ਤੁਰਕਮੇਨਿਸਤਾਨ ਦੀ ਸੱਤਾ ਉਤੇ ਕਾਬਜ਼ ਗੁਰਬਾਂਗੁਲੀ ਬੇਦਰਮੁਖਮੇਦੋਵ ਨੇ ਆਪਣੇ ਪਸੰਦੀਦਾ ਕੁੱਤੇ ਦੀ 50 ਫੁੱਟ ਉੱਚੀ ਮੂਰਤੀ ਬਣਵਾਈ ਹੈ। ਇਸ ਕੁੱਤੇ ਦੀ ਮੂਰਤੀ 'ਤੇ 24 ਕੈਰਟ ਦੀ ਸੋਨੇ ਦੀ ਪਰਤ ਲਗਾਈ ਗਈ ਹੈ। ਮੂਰਤੀ ਨੂੰ ਤੁਰਕਮੇਨਿਸਤਾਨ ਦੀ ਰਾਜਧਾਨੀ ਅਸ਼ਬਬਤ ਵਿੱਚ ਲਗਾਇਆ ਗਿਆ ਹੈ।

  • |