Home » photogallery » international » UKRAINE WAR PUTIN S ELDEST DAUGHTER MARIA VORONTSOVA MARRIAGE BROKE IN THE MIDST OF UKRAINE WAR

Ukraine War: ਯੂਕਰੇਨ ਜੰਗ ਦੌਰਾਨ ਪੁਤਿਨ ਦੀ ਧੀ ਦਾ ਵਿਆਹ ਟੁੱਟਿਆ, ਇਹ ਸੁਪਨਾ ਵੀ ਚਕਨਾਚੂਰ ਹੋਇਆ

ਯੂਕਰੇਨ ਵਿੱਚ ਰੂਸ ਦੇ ਹਮਲੇ ਜਾਰੀ ਹਨ। ਇੱਕ ਮਹੀਨੇ ਤੋਂ ਚੱਲ ਰਹੀ ਇਸ ਜੰਗ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਪਰਿਵਾਰ ਨੂੰ ਵੀ ਪ੍ਰਭਾਵਿਤ ਕੀਤਾ ਹੈ। ਪੁਤਿਨ ਦੀ ਵੱਡੀ ਬੇਟੀ ਡਾਕਟਰ ਮਾਰੀਆ ਵੋਰੋਨਤਸੋਵਾ (36) ਦਾ ਵਿਆਹ ਟੁੱਟ ਗਿਆ ਹੈ। ਖਬਰ ਹੈ ਕਿ ਉਹ (Maria Vorontsova) ਆਪਣੇ ਡੱਚ ਕਾਰੋਬਾਰੀ ਪਤੀ (Maria Vorontsova Husband) ਤੋਂ ਵੱਖ ਹੋ ਗਈ ਹੈ। ਡਾਕਟਰ ਮਾਰੀਆ ਦਾ ਜਨਮ ਉਦੋਂ ਹੋਇਆ ਸੀ ਜਦੋਂ ਰੂਸੀ ਰਾਸ਼ਟਰਪਤੀ ਪੁਤਿਨ ਕੇਜੀਬੀ ਦਾ ਜਾਸੂਸ ਹੋਇਆ ਕਰਦੇ ਸਨ। (ਸਾਰੀਆਂ ਫੋਟੋਆਂ - ਇੰਸਟਾਗ੍ਰਾਮ)

  • |